¡Sorpréndeme!

ਹੱਥਾਂ ਤੇ ਮਹਿੰਦੀ ਲਗਾ ਬਰਾਤ ਦੇ ਇੰਤਜ਼ਾਰ 'ਚ ਬੈਠੀ ਰਹੀ ਲਾੜੀ,ਲਾੜਾ ਹੋਇਆ ਘਰੋਂ ਫਰਾਰ|

2023-03-16 1 Dailymotion

ਵਿਆਹ ਵਾਲੇ ਦਿਨ ਲਾੜੀ ਦੇ ਜ਼ਜ਼ਬਾਤਾਂ 'ਤੇ ਫਿਰਿਆ ਪਾਣੀ,ਇੰਜਤਾਰ ਕਰਦੀ ਰਹੀ ਲਾੜੀ ਪਰ ਨਹੀਂ ਆਈ ਬਰਾਤ। ਮਾਮਲਾ ਮੁਕਤਸਰ ਜਿਲ੍ਹੇ ਦੇ ਮਲੌਟ ਦਾ ਹੈ ਜਿੱਥੇ ਲਾੜੀ ਬਰਾਤ ਦੇ ਇੰਤਜ਼ਾਰ 'ਚ ਬੈਠੀ ਰਹੀ ਪਰ ਬਰਾਤ ਨਹੀਂ ਆਈ। ਪੂਜਾ ਨੇ ਦੱਸਿਆ ਕਿ ਉਸਦਾ ਰਿਸ਼ਤਾ 6 ਮਹੀਨੇ ਪਹਿਲਾਂ ਹੋਇਆ ਸੀ ਤੇ ਕੱਲ ਉਸਦਾ ਵਿਆਹ ਸੀ,ਪਰ ਲੜਕੇ ਪਰਿਵਾਰ ਵੱਲੋਂ ਕੀਤੀ ਗਈ ਦਹੇਜ ਦੀ ਮੰਗ ਨਾ ਪੂਰੀ ਕਰਨ ਕਰਕੇ ਲੜਕਾ ਪਰਿਵਾਰ ਬਰਾਤ ਲੈਕੇ ਨਹੀਂ ਆਇਆ।
.
The bride was waiting for the barat with henna on her hands, the groom ran away from home.
.
.
.
#muktsarsahib #maloutnews #wedding